The Summer News
×
Sunday, 12 May 2024

ਮੂੰਗਫਲੀ ਅਤੇ ਲਸਣ ਖਾਣ ਦੀ ਸ਼ੌਕੀਨ ਮੁਰਗੀ ਨੇ ਕਰਤਾ ਇਹ ਕਮਾਲ

ਚੰਡੀਗੜ੍ਹ :   ਮੁਰਗੀ ਨੇ ਇਕ ਦਿਨ ਵਿਚ 31 ਆਂਡੇ ਦਿੱਤੇ। ਮੂੰਗਫਲੀ ਅਤੇ ਲਸਣ ਖਾਣ ਦੀ ਸ਼ੌਕੀਨ ਮੁਰਗੀ ਨੇ ਕਮਾਲ ਕਰਤਾ। ਅਲਮੋੜਾ ਦੇ ਗਿਰੀਸ਼ ਚੰਦਰ ਦੇ ਬੱਚਿਆਂ ਨੂੰ ਮੁਰਗੀਆਂ ਪਾਲਣ ਦਾ ਸ਼ੌਕ ਹੈ। ਬੱਚਿਆਂ ਨੇ 200-200 ਰੁਪਏ ਵਿਚ ਖਰੀਦੀਆਂ ਦੋ ਮੁਰਗੀਆਂ ਸਨ। 25 ਦਸੰਬਰ ਨੂੰ ਇਕ ਮੁਰਗੀ ਲਗਾਤਾਰ ਦੇ ਰ 2-2 ਆਂਡੇ ਹੀ ਸੀ। ਰਾਤ ਦੱਸ ਵਜੇ ਤਕ ਮੁਰਗੀ ਨੇ ਦੇ 31 ਆਂਡੇ ਦਿੱਤੇ। ਮੁਰਗੀ ਰੋਜ਼ਾਨਾ ਖਾਂਦੀ 200 ਗ੍ਰਾਮ ਮੂੰਗਫਲੀ ਹੈ। ਮੁਰਗੀ ਮੂੰਗਫਲੀ ਤੋਂ ਇਲਾਵਾ ਰੋਟੀਨ ਵਿਚ ਲਸਣ ਖਾਂਦੀ ਹੈ।

Story You May Like